Punjab Special Educator Recruitment Survey – 2025

📋 Total Vacancies: 725 Posts
PRT Special Educator – 393 Posts
Master Cadre Special Educator – 332 Posts


📢 Purpose of this Survey | ਇਸ ਸਰਵੇ ਦਾ ਮਕਸਦ

We want to know how many candidates are actually eligible for these posts. This will help all of us understand the level of competition.

ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿੰਨੇ ਉਮੀਦਵਾਰ ਵਾਸਤਵ ਵਿੱਚ ਇਨ੍ਹਾਂ ਅਹੁਦਿਆਂ ਲਈ ਯੋਗ ਹਨ। ਇਸ ਨਾਲ ਮੁਕਾਬਲੇ ਦੀ ਹਕੀਕਤ ਸਮਝ ਆਵੇਗੀ।


📌 Who Should Fill This Survey? | ਇਹ ਸਰਵੇ ਕੌਣ ਭਰੇ?

👉 Candidates who are applying or planning to apply for PRT or Master Cadre Special Educator posts in Punjab
👉 ਜਿਹੜੇ ਉਮੀਦਵਾਰ ਪੰਜਾਬ ਵਿੱਚ PRT ਜਾਂ ਮਾਸਟਰ ਕੈਡਰ ਦੇ ਵਿਸ਼ੇਸ਼ ਅਧਿਆਪਕ (Special Educator) ਦੇ ਅਹੁਦਿਆਂ ਲਈ ਅਰਜ਼ੀ ਦੇ ਰਹੇ ਹਨ ਜਾਂ ਦੇਣ ਦੀ ਯੋਜਨਾ ਬਣਾਈ ਹੋਈ ਹੈ।


📝 What Information Will Be Collected? | ਕੀ ਜਾਣਕਾਰੀ ਲੈ ਰਹੇ ਹਾਂ?

We will collect simple, important details only to check whether you fulfill the conditions mentioned in the notification.

ਅਸੀਂ ਸਿਰਫ਼ ਜਰੂਰੀ ਜਾਣਕਾਰੀ ਲੈ ਰਹੇ ਹਾਂ ਜੋ ਇਹ ਜਾਣਨ ਵਿੱਚ ਮਦਦ ਕਰੇਗੀ ਕਿ ਤੁਸੀਂ ਨਿਯਮਾਂ ਅਨੁਸਾਰ ਯੋਗ ਹੋ ਜਾਂ ਨਹੀਂ।


Why Should You Participate? | ਤੁਸੀਂ ਇਹ ਸਰਵੇ ਕਿਉਂ ਭਰੋ?

  • 📊 To understand how many real competitors are there

ਮੁੱਖ ਤੌਰ ‘ਤੇ ਇਹ ਜਾਣਨ ਲਈ ਕਿ ਅਸਲ ਮੁਕਾਬਲਾ ਕਿੰਨਾ ਹੈ।


📍 Fill the Survey Below | ਹੇਠਾਂ ਦਿੱਤਾ ਗਿਆ ਸਰਵੇ ਫਾਰਮ ਭਰੋ

PUNJAB SPECIAL EDUCATOR RECRUITMENT 2025


📌 Note | ਨੋਟ:

All your data will be kept confidential. We are collecting this information only for analysis, not for any official purpose.

ਤੁਹਾਡੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਇਹ ਸਰਵੇ ਸਿਰਫ਼ ਅੰਦਾਜ਼ਾ ਲਾਉਣ ਲਈ ਹੈ।


📢 Share with Fellow Candidates | ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

If you know anyone preparing for these posts, share this page and ask them to participate.

ਜੇ ਤੁਸੀਂ ਕਿਸੇ ਹੋਰ ਵਿਸ਼ੇਸ਼ ਅਧਿਆਪਕ ਅਸਪੀਰੈਂਟ ਨੂੰ ਜਾਣਦੇ ਹੋ, ਤਾਂ ਇਹ ਪੰਨਾ ਉਨ੍ਹਾਂ ਨਾਲ ਜ਼ਰੂਰ ਸ਼ੇਅਰ ਕਰੋ।


Loading

error: Content is protected !!
X